ਫਾਇਰਫਾਕਸ ਦੇ ਅਨੁਵਾਦ ਨੂੰ ਕੁਝ ਕਾਰਨਾਂ ਕਰਕੇ ਕੁਝ ਸਮੇਂ ਲਈ ਰੋਕਿਆ ਜਾ ਰਿਹਾ ਹੈ,
ਜਿੰਨਾਂ ਵਿੱਚ ਪੰਜਾਬੀ ਦੇ ਅਨੁਵਾਦ ਜੀ ਦੁਬਾਰਾ ਜਾਂਚ ਪੜਤਾਲ ਕਰਨੀ, ਉਸ ਵਿੱਚ ਸੁਧਾਰ
ਕਰਨਾ ਅਤੇ ਕੁਝ ਕੁ ਸੁਧਾਰ
http://fuelproject.org/ ਵਾਲੇ ਵੀ ਸ਼ਾਮਿਲ ਕਰਨੇ ਹਨ, ਹੋਰਾਂ ਕਾਰਨਾਂ ਵਿੱਚ
ਮੋਜ਼ੀਲਾ ਵਲੋਂ ਕਮਿਊਨਟੀ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨਾ ਵੀ ਹੈ। ਅੰਦਾਜ਼ਨ ਸਮਾਂ 3
ਮਹੀਨੇ ਹੈ, ਉਸ ਤੋਂ ਬਾਅਦ ਪੰਜਾਬੀ ਅਨੁਵਾਦ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ।
ਸੋ ਰੁਕਾਵਟ ਲਈ ਖੇਦ ਹੈ...
ਧੰਨਵਾਦ ਸਹਿਤ
--
A S Alam
---------
------------------------------------------------------------------------------
Cloud Services Checklist: Pricing and Packaging Optimization
This white paper is intended to serve as a reference, checklist and point of
discussion for anyone considering optimizing the pricing and packaging model
of a cloud services business. Read Now!
http://www.accelacomm.com/jaw/sfnl/114/51491232/_______________________________________________
Punjabi-users mailing list
Punjab...@lists.sourceforge.nethttps://lists.sourceforge.net/lists/listinfo/punjabi-users