ਫਾਇਰਫਾਕਸ ਵਿੱਚ ਦੇਖੀਆਂ ਕੁੱਝ ਗਲਤੀਆਂ ਬਾਰੇ

12 views
Skip to first unread message

Amandeep Singh

unread,
Sep 13, 2013, 10:12:22 AM9/13/13
to punjab...@lists.sourceforge.net, punjab...@googlegroups.com, punjab...@lists.sf.net
ਸਤਿ ਸ਼੍ਰੀ ਅਕਾਲ ਜੀ,

ਮੈਂ ਫਾਇਰਫਾਕਸ ਦੇ ਵਿੱਚ ਕੁੱਝ ਗਲਤੀਆਂ ਵੇਖੀਆਂ ਹਨ ਤੇ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। 
ਇੱਕ ਜਗ੍ਹਾ ਤੇ ' ਟਰੇਡਮਾਰਕ ' ਨੂੰ ' ਟਰੇਂਡਮਾਰਕ ' ਲਿਖਿਆ ਹੈ, ਇਸਦੇ ਨਾਲ ਹੀ ਅੱਗੇ ਇੱਕ ਜਗ੍ਹਾ ਤੇ ' ਐਟਰੀਬਿਊਸ਼ਨ ' ਨੂੰ ਐਂਟਰੀਬਿਊਸ਼ਨ ਲਿਖਿਆ ਹੋਇਆ ਹੈ। 

ਇਸ ਤੋਂ ਇਲਾਵਾ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਕਿ ਕੀ ' ਉਲੰਘਣ ' ਨੂੰ ' ਉਲੰਘਣਾ ' ਨਹੀਂ ਲਿਖਿਆ ਜਾ ਸਕਦਾ?

ਫਾਇਰਫਾਕਸ ਤੋਂ ਇਲਾਵਾ GIMP ਸੰਦ ਦੀ ਇੱਕ ਗਲਤੀ ਮੈਂ ਵੇਖੀ ਕਿ ਜਦੋਂ ਮੈਂ ਹੱਥਲੇ ਸਕਰੀਨਸ਼ਾਟ ਸੋਧ ਕੇ ਐਕਸਪੋਰਟ ਕਰ ਰਿਹਾ ਸੀ ਤਾਂ ਐਕਸਪੋਰਟ ਵਾਲੇ ਬਟਨ ਤੇ ਐਕਸਪੋਰਟ (_E) ਦੀ ਥਾਂ ' ਇੰਪੋਰਟ (_I) ' ਲਿਖਿਆ ਹੋਇਆ ਹੈ।

ਇਸ ਤੋਂ ਇਲਾਵਾ ' ਐਕਸਟੈਂਸ਼ਨ ' ਨੂੰ ' ਇਕਸਟੇਸ਼ਨ ' ਲਿਖਿਆ ਹੋਇਆ ਹੈ। ਕੀ ਇਹ ਸਹੀ ਟਰਾਂਸਲਿਟਰੇਸ਼ਨ ਹੈ?

ਮੈਂ ਸਕਰੀਨਸ਼ਾਟ ਨਾਲ ਨੱਥੀ ਕਰ ਦਿੱਤੇ ਹਨ ਅਤੇ ਗਲਤੀਆਂ, ਸੁਝਾਅ ਅਤੇ ਸ਼ੰਕਾਵਾਂ ਨੂੰ ਉਘਾੜ ਦਿੱਤਾ ਹੈ। ਕਿਰਪਾ ਕਰ ਕੇ ਵੇਖ ਲੈਣਾ ਤੇ ਆਪਣੀ ਰਾਏ ਜਰੂਰ ਦੇਣੀ ਜੀ।

ਧੰਨਵਾਦ
ਅਮਨਦੀਪ ਸਿੰਘ ਸੈਣੀ
closeupScreenShotMozilla.png
ExportScreenshot.png
Firefoxpagewhole.png

A S Alam

unread,
Sep 13, 2013, 11:07:54 AM9/13/13
to punjab...@googlegroups.com, punjabi-users, punjab...@lists.sf.net

ਧੰਨਵਾਦ ਬਾਈ ਜੀ। ਤੁਸੀਂ ਅੱਗੇ ਵੀ ਦੱਸਿਆ ਸੀ। ਉਮੀਦ ਹੈ ਪਰੋਜੈਕਟ ਦਾ ਅਨੁਵਾਦ ਪੂਰਾ ਹੋਣ ਦੇ ਬਾਅਦ ਗਲਤੀਆਂ ਵੀ ਸੁਧਾਰਾਂਗੇ।


2013/9/13 Amandeep Singh <jim...@gmail.com>

--
--
To post to this group, send email to punjab...@googlegroups.com
To unsubscribe from this group, send email to punjabi-user...@googlegroups.com
For more options, visit this group at http://groups.google.com/group/punjabi-users?hl=pa
---
You received this message because you are subscribed to the Google Groups "punjabi-users" group.
To unsubscribe from this group and stop receiving emails from it, send an email to punjabi-user...@googlegroups.com.
For more options, visit https://groups.google.com/groups/opt_out.



--
A S Alam
ਅਮਨਪਰੀਤ ਆਲਮ
http://www.satluj.com
Reply all
Reply to author
Forward
0 new messages