[Punjabi-users] ਅਨੁਵਾਦ ਵਿੱਚ ਸਹਾਇਤਾ ਦੀ ਲੋੜ

6 views
Skip to first unread message

Anparr Jimidar

unread,
Jul 18, 2013, 7:29:51 AM7/18/13
to punjab...@googlegroups.com, punjab...@lists.sourceforge.net
ਸਤਿ ਸ਼੍ਰੀ ਅਕਾਲ
ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ। ਕਿਰਪਾ ਕਰਕੇ ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ ਵਿੱਚ ਮੇਰੀ ਅਗਵਾਈ ਕੀਤੀ ਜਾਵੇ

੧.  https://translations.documentfoundation.org/pa_IN/libo40x_ui/
੨.  https://fedora.transifex.com/projects/p/libvirt/
੩. http://hg.mozilla.org/releases/l10n/mozilla-aurora/pa-IN

ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।

ਸਭ ਦਾ ਅਗਾਊਂ ਧੰਨਵਾਦ
ਅਮਨਦੀਪ ਸਿੰਘ

Aman Alam

unread,
Jul 18, 2013, 3:36:36 PM7/18/13
to punjab...@lists.sourceforge.net
On ਵੀਰਵਾਰ 18 ਜੁਲਾਈ 2013 06:29 ਸਵੇਰੇ, Anparr Jimidar wrote:
> ਸਤਿ ਸ਼੍ਰੀ ਅਕਾਲ
> ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ। ਕਿਰਪਾ ਕਰਕੇ
> ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ ਵਿੱਚ ਮੇਰੀ ਅਗਵਾਈ ਕੀਤੀ ਜਾਵੇ
>

ਹਰ ਪਰੋਜੈਕਟ ਦੇ ਆਪਣੇ ਆਪਣੇ ਢੰਗ ਹਨ ਅਤੇ ਇਹ ਪਰੈਜਕਟ ਕਮਿਊਨਟੀ ਵਿੱਚ ਕੰਮ ਕਰਨ ਲਈ ਹਨ ਅਤੇ ਇਹਨਾਂ ਲਈ
ਕੁਝ ਕੰਮ ਕਰਨ ਵਾਲੇ ਹਾਲੇ ਲੱਗੇ ਹੋਏ ਹਨ। ਹਾਲੇ ਤੁਸੀਂ ਕੋਈ ਵੀ ਯੋਗਦਾਨ ਸ਼ੁਰੂ ਨਹੀਂ ਕੀਤਾ ਹੈ। ਉਮੀਦ ਹੈ ਕਿ
ਪਹਿਲਾਂ ਰੈਡ ਹੈਟ ਵਿੱਚ ਕੁਝ ਤਜਰਬਾ ਹਾਸਲ ਕਰਨ ਚਾਹੋਗੇ ਤਾਂ ਕਿ ਕੰਮ ਜਾਰੀ ਰੱਖਿਆ ਜਾ ਸਕੇ।

> ੧. https://translations.documentfoundation.org/pa_IN/libo40x_ui/
> ੨. https://fedora.transifex.com/projects/p/libvirt/
> ੩. http://hg.mozilla.org/releases/l10n/mozilla-aurora/pa-IN
>
> ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।
>
> ਸਭ ਦਾ ਅਗਾਊਂ ਧੰਨਵਾਦ
> ਅਮਨਦੀਪ ਸਿੰਘ
>
>
>
>

> ------------------------------------------------------------------------------
> See everything from the browser to the database with AppDynamics
> Get end-to-end visibility with application monitoring from AppDynamics
> Isolate bottlenecks and diagnose root cause in seconds.
> Start your free trial of AppDynamics Pro today!
> http://pubads.g.doubleclick.net/gampad/clk?id=48808831&iu=/4140/ostg.clktrk
>
>
>
> _______________________________________________
> Punjabi-users mailing list
> Punjab...@lists.sourceforge.net
> https://lists.sourceforge.net/lists/listinfo/punjabi-users
>

--
A S Alam
Punjabi Open Source Team

------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users

Aman Alam

unread,
Jul 25, 2013, 10:41:02 AM7/25/13
to punjab...@lists.sourceforge.net
On ਵੀਰਵਾਰ 18 ਜੁਲਾਈ 2013 06:29 ਸਵੇਰੇ, Anparr Jimidar wrote:
> ਸਤਿ ਸ਼੍ਰੀ ਅਕਾਲ
> ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ। ਕਿਰਪਾ ਕਰਕੇ
> ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ ਵਿੱਚ ਮੇਰੀ ਅਗਵਾਈ ਕੀਤੀ ਜਾਵੇ
>
> ੧. https://translations.documentfoundation.org/pa_IN/libo40x_ui/
> ੨. https://fedora.transifex.com/projects/p/libvirt/

ਫ਼ੇਰੋਡਾ ਪਰੋਜੈਕਟ ਲਈ ਪਹਿਲਾਂ tr...@lists.fedoraproject.org ਉੱਤੇ ਮੇਲ ਭੇਜਣੀ ਹੈ ਅਤੇ ਆਪਣੀ
ਜਾਣ-ਪਛਾਣ ਦੱਸਣੀ ਹੈ। ਚੰਗਾ ਰਹੇਗਾ ਜੇ ਰੈਡ ਹੈਟ ਈਮੇਲ ਰਾਹੀਂ ਕੀਤਾ ਜਾਵੇ ਅਤੇ ਅੰਗਰੇਜ਼ੀ ਵਿੱਚ ਲਿਖਿਆ ਜਾਵੇ।

cvsl10n ਗਰੁੱਪ ਲਈ ਮੈਂਬਰੀ ਦੀ ਮੰਗ ਕਰਨੀ ਹੈ, ਜੋ ਬਾਅਦ ਵਿੱਚ ਮਨਜ਼ੂਰ ਹੋਵੇਗੀ

ਉਸ ਤੋਂ ਬਾਅਦ ਤੁਸੀਂ ਲਈ ਅਨੁਵਾਦ ਕਰ ਸਕਦੇ ਹੋ।

ਅਨੁਵਾਦ ਲਈ ਕੁਝ ਸੁਝਾਅ ਬਾਅਦ ਵਿੱਚ ਸਹੀਂ

> ੩. http://hg.mozilla.org/releases/l10n/mozilla-aurora/pa-IN
>
> ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।
>
> ਸਭ ਦਾ ਅਗਾਊਂ ਧੰਨਵਾਦ
> ਅਮਨਦੀਪ ਸਿੰਘ
>
>
>
>

Aman Alam

unread,
Aug 21, 2013, 9:07:22 AM8/21/13
to Amandeep Singh, punjab...@lists.sf.net
On 14/08/2013 06:05, Amandeep Singh wrote:
> ਸਤਿ ਸ੍ਰੀ ਅਕਾਲ ਜੀ,
> ਅਾਪ ਜੀ ਦਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ
> https://fedora.transifex.com/projects/p/libvirt/ ਤੇ ਕੰਮ ਕਰਨ ਦਾ ਮੌਕਾ ਦਿੱਤਾ।
> ਉਮੀਦ ਹੈ ਕਿ ਆਪ ਸਭ ਨੂੰ ਮੇਰਾ ਕੀਤਾ ਹੋਇਆ ਤਰਜਮਾ ਸਹੀ ਲੱਗੇਗਾ।

I have not seen translation. Have you ever try to learn Punjabi Open
Source Translation team's style of translation? I will check, but mean
time you can learn and follow previous translation done by Jaswinder.

> ਕਿਰਪਾ ਕਰ ਕੇ ਮੈਨੂੰ https://translations.documentfoundation.org/pa_IN/libo_ui/
> ਤੇ ਵੀ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਜੀ।

> ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ
Nothing to thank you, but try to learn about Team. You are given access
due to some other 'special' reasons, but it will be better to involve in
team before next permission. I have not seen anything like it.

Hope to get more involvement.

> ਅਮਨਦੀਪ ਸਿੰਘ ਸੈਣੀ
>
>
> 2013/7/25 Aman Alam <apree...@gmail.com <mailto:apree...@gmail.com>>

>
> On ਵੀਰਵਾਰ 18 ਜੁਲਾਈ 2013 06:29 ਸਵੇਰੇ, Anparr Jimidar wrote:
> > ਸਤਿ ਸ਼੍ਰੀ ਅਕਾਲ
> > ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ। ਕਿਰਪਾ ਕਰਕੇ
> > ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ ਵਿੱਚ ਮੇਰੀ
> ਅਗਵਾਈ ਕੀਤੀ ਜਾਵੇ
> >
> > ੧. https://translations.documentfoundation.org/pa_IN/libo40x_ui/
> > ੨. https://fedora.transifex.com/projects/p/libvirt/
>
> ਫ਼ੇਰੋਡਾ ਪਰੋਜੈਕਟ ਲਈ ਪਹਿਲਾਂ tr...@lists.fedoraproject.org

> <mailto:tr...@lists.fedoraproject.org> ਉੱਤੇ ਮੇਲ ਭੇਜਣੀ ਹੈ ਅਤੇ ਆਪਣੀ

> ਜਾਣ-ਪਛਾਣ ਦੱਸਣੀ ਹੈ। ਚੰਗਾ ਰਹੇਗਾ ਜੇ ਰੈਡ ਹੈਟ ਈਮੇਲ ਰਾਹੀਂ ਕੀਤਾ ਜਾਵੇ ਅਤੇ ਅੰਗਰੇਜ਼ੀ ਵਿੱਚ
> ਲਿਖਿਆ ਜਾਵੇ।
>
> cvsl10n ਗਰੁੱਪ ਲਈ ਮੈਂਬਰੀ ਦੀ ਮੰਗ ਕਰਨੀ ਹੈ, ਜੋ ਬਾਅਦ ਵਿੱਚ ਮਨਜ਼ੂਰ ਹੋਵੇਗੀ
>
> ਉਸ ਤੋਂ ਬਾਅਦ ਤੁਸੀਂ ਲਈ ਅਨੁਵਾਦ ਕਰ ਸਕਦੇ ਹੋ।
>
> ਅਨੁਵਾਦ ਲਈ ਕੁਝ ਸੁਝਾਅ ਬਾਅਦ ਵਿੱਚ ਸਹੀਂ
> > ੩. http://hg.mozilla.org/releases/l10n/mozilla-aurora/pa-IN
> >
> > ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।
> >
> > ਸਭ ਦਾ ਅਗਾਊਂ ਧੰਨਵਾਦ
> > ਅਮਨਦੀਪ ਸਿੰਘ
> >
> >
> >
> >
> >
> ------------------------------------------------------------------------------
> > See everything from the browser to the database with AppDynamics
> > Get end-to-end visibility with application monitoring from
> AppDynamics
> > Isolate bottlenecks and diagnose root cause in seconds.
> > Start your free trial of AppDynamics Pro today!
> >
> http://pubads.g.doubleclick.net/gampad/clk?id=48808831&iu=/4140/ostg.clktrk
> >
> >
> >
> > _______________________________________________
> > Punjabi-users mailing list
> > Punjab...@lists.sourceforge.net

> <mailto:Punjab...@lists.sourceforge.net>

> > https://lists.sourceforge.net/lists/listinfo/punjabi-users
> >
>
>
> --
> A S Alam
> Punjabi Open Source Team
>
> ------------------------------------------------------------------------------
> See everything from the browser to the database with AppDynamics
> Get end-to-end visibility with application monitoring from AppDynamics
> Isolate bottlenecks and diagnose root cause in seconds.
> Start your free trial of AppDynamics Pro today!
> http://pubads.g.doubleclick.net/gampad/clk?id=48808831&iu=/4140/ostg.clktrk
> _______________________________________________
> Punjabi-users mailing list
> Punjab...@lists.sourceforge.net

> <mailto:Punjab...@lists.sourceforge.net>
> https://lists.sourceforge.net/lists/listinfo/punjabi-users
>
>

--
A S Alam
Punjabi Open Source Team

------------------------------------------------------------------------------
Introducing Performance Central, a new site from SourceForge and
AppDynamics. Performance Central is your source for news, insights,
analysis and resources for efficient Application Performance Management.
Visit us today!
http://pubads.g.doubleclick.net/gampad/clk?id=48897511&iu=/4140/ostg.clktrk

Amandeep Singh

unread,
Aug 21, 2013, 10:54:35 AM8/21/13
to punjab...@lists.sf.net
Sat Sri Akaal Bai ji,

Bai ji mai nawa aa, mai ajay bahot kuj sikhna hai. tay tuhaday tou mai aas karda haan k tusi mainu apna  shota veer samajh k mainu raah dikhaogay. tay libvirt tay mai translation kar reha haan... par shayad tusi keha c sirf company di ID tou hi access milayga.. es layi mainu ik hor ID banaoni payi.. (asaini)... mai bahot utsuk c k mai apni jimidar wali ID tou kamm karaa'n... tay hoon v karna chahonda haan.. es layi tuhaadi ijajat di lorh hai... tusi company wali ID asaini diya translations check karo... tay mai punjabi opensource team da style study karda.. tay follow karan da poora khayal rakhanga... 

Bai ji.. mainu jado confusion hoondi aa mai tuhaaday kolo hi puchhnaa... kyon k tusi meri har chitthi da jawaab jaroor dinday ho.. es lai tuhaaday naal ik saanjh jehi ho jaandi aa, bakiyaa naal ajay mera waah hi ni peya.. 

haan sach..mai ABRT tay RHEL6 di translation v kiti tay.. ABRT master di translation v complete karan di koshish kar reha haan... par sabh tou waddi confusion eh hoondi aa.. k kis project tay kamm karna jarrori aa tay kis di priority ghatt aa.. bass priorities samjh ni aondiya kayi waari...

meray wallo ik waari fer dhanwaad k tusi meri chithhi da jawab ditaa.

Amandeep Singh Saini

PS:
* Bai ji mai 'jimidar' Id day naam naal ya 'anparr' ID tou hi kamm karna chahanga mainu changa lagda.. plz meri request mann laina...mai is nu apna Pen Name rakhna chahonda haan...

2013/8/21 Aman Alam <apree...@gmail.com>
On 14/08/2013 06:05, Amandeep Singh wrote:
ਸਤਿ ਸ੍ਰੀ ਅਕਾਲ ਜੀ,
ਅਾਪ ਜੀ ਦਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ
https://fedora.transifex.com/projects/p/libvirt/ ਤੇ ਕੰਮ ਕਰਨ ਦਾ ਮੌਕਾ ਦਿੱਤਾ।
ਉਮੀਦ ਹੈ ਕਿ ਆਪ ਸਭ ਨੂੰ ਮੇਰਾ ਕੀਤਾ ਹੋਇਆ ਤਰਜਮਾ ਸਹੀ ਲੱਗੇਗਾ।

I have not seen translation. Have you ever try to learn Punjabi Open Source Translation team's style of translation? I will check, but mean time you can learn and follow previous translation done by Jaswinder.

ਕਿਰਪਾ ਕਰ ਕੇ ਮੈਨੂੰ https://translations.documentfoundation.org/pa_IN/libo_ui/
ਤੇ ਵੀ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਜੀ।

ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ
Nothing to thank you, but try to learn about Team. You are given access due to some other 'special' reasons, but it will be better to involve in team before next permission. I have not seen anything like it.

Hope to get more involvement.

ਅਮਨਦੀਪ ਸਿੰਘ ਸੈਣੀ

2013/7/25 Aman Alam <apree...@gmail.com <mailto:apree...@gmail.com>>

    On ਵੀਰਵਾਰ  18 ਜੁਲਾਈ 2013 06:29 ਸਵੇਰੇ, Anparr Jimidar wrote:
     > ਸਤਿ ਸ਼੍ਰੀ ਅਕਾਲ
     > ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ। ਕਿਰਪਾ ਕਰਕੇ
     > ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ ਵਿੱਚ ਮੇਰੀ
    ਅਗਵਾਈ ਕੀਤੀ ਜਾਵੇ
     >
     > ੧. https://translations.documentfoundation.org/pa_IN/libo40x_ui/
     > ੨. https://fedora.transifex.com/projects/p/libvirt/

    ਫ਼ੇਰੋਡਾ ਪਰੋਜੈਕਟ ਲਈ ਪਹਿਲਾਂ tr...@lists.fedoraproject.org
    <mailto:trans@lists.fedoraproject.org>  ਉੱਤੇ ਮੇਲ ਭੇਜਣੀ ਹੈ ਅਤੇ ਆਪਣੀ

    ਜਾਣ-ਪਛਾਣ ਦੱਸਣੀ ਹੈ। ਚੰਗਾ ਰਹੇਗਾ ਜੇ ਰੈਡ ਹੈਟ ਈਮੇਲ ਰਾਹੀਂ ਕੀਤਾ ਜਾਵੇ ਅਤੇ ਅੰਗਰੇਜ਼ੀ ਵਿੱਚ
    ਲਿਖਿਆ ਜਾਵੇ।

       cvsl10n ਗਰੁੱਪ ਲਈ ਮੈਂਬਰੀ ਦੀ ਮੰਗ ਕਰਨੀ ਹੈ, ਜੋ ਬਾਅਦ ਵਿੱਚ ਮਨਜ਼ੂਰ ਹੋਵੇਗੀ

    ਉਸ ਤੋਂ ਬਾਅਦ ਤੁਸੀਂ ਲਈ ਅਨੁਵਾਦ ਕਰ ਸਕਦੇ ਹੋ।

    ਅਨੁਵਾਦ ਲਈ ਕੁਝ ਸੁਝਾਅ ਬਾਅਦ ਵਿੱਚ ਸਹੀਂ
     > ੩. http://hg.mozilla.org/releases/l10n/mozilla-aurora/pa-IN
     >
     > ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।
     >
     > ਸਭ ਦਾ ਅਗਾਊਂ ਧੰਨਵਾਦ
     > ਅਮਨਦੀਪ ਸਿੰਘ
     >
     >
     >
     >
     >
    ------------------------------------------------------------------------------
     > See everything from the browser to the database with AppDynamics
     > Get end-to-end visibility with application monitoring from
    AppDynamics
     > Isolate bottlenecks and diagnose root cause in seconds.
     > Start your free trial of AppDynamics Pro today!
     >
    http://pubads.g.doubleclick.net/gampad/clk?id=48808831&iu=/4140/ostg.clktrk
     >
     >
     >
     > _______________________________________________
     > Punjabi-users mailing list

     > https://lists.sourceforge.net/lists/listinfo/punjabi-users
     >

    --
    A S Alam
    Punjabi Open Source Team

    ------------------------------------------------------------------------------
    See everything from the browser to the database with AppDynamics
    Get end-to-end visibility with application monitoring from AppDynamics
    Isolate bottlenecks and diagnose root cause in seconds.
    Start your free trial of AppDynamics Pro today!
    http://pubads.g.doubleclick.net/gampad/clk?id=48808831&iu=/4140/ostg.clktrk
    _______________________________________________
    Punjabi-users mailing list

Aman Alam

unread,
Aug 25, 2013, 11:56:30 AM8/25/13
to punjab...@lists.sf.net
On 21/08/2013 09:54, Amandeep Singh wrote:
> Sat Sri Akaal Bai ji,
>
> Bai ji mai nawa aa, mai ajay bahot kuj sikhna hai. tay tuhaday tou mai
> aas karda haan k tusi mainu apna shota veer samajh k mainu raah
> dikhaogay. tay libvirt tay mai translation kar reha haan... par shayad
> tusi keha c sirf company di ID tou hi access milayga.. es layi mainu ik
> hor ID banaoni payi.. (asaini)... mai bahot utsuk c k mai apni jimidar
> wali ID tou kamm karaa'n... tay hoon v karna chahonda haan.. es layi
> tuhaadi ijajat di lorh hai... tusi company wali ID asaini diya
> translations check karo... tay mai punjabi opensource team da style
> study karda.. tay follow karan da poora khayal rakhanga...

ਪੰਜਾਬੀ ਟੀਮ ਦੇ ਅਨੁਵਾਦ ਦਾ ਸਟਾਇਲ ਮੁੱਖ ਤੌਰ ਉੱਤੇ ਰਲਵੀਂ ਪੰਜਾਬੀ ਹੈ, ਸ਼ੁੱਧ ਅਨੁਵਾਦ ਨਹੀਂ ਕਰਦੇ,
ਇਸਕਰਕੇ ਆਮ ਬੋਲ ਚਾਲ ਦੇ ਅੰਗਰੇਜ਼ੀ ਦੇ ਅੱਖਰ ਅੰਗਰੇਜ਼ੀ ਵਿੱਚ ਹੀ ਰਖਦੇ ਹਾਂ। ਇਸਕਰਕੇ ਜੇ ਕਿਸੇ ਫਾਇਲ ਵਿੱਚ
ਅਨੁਵਾਦ ਕਰੋ ਤਾਂ ਚੰਗਾ ਰਹੇਗਾ ਕਿ ਫਾਇਲ ਵਿੱਚ ਅਗਲੀ ਪਿਛਲੀਆਂ ਕੁਝ ਲਾਈਨਾਂ ਪੜ੍ਹ ਲਵੋ ਤਾਂ ਬਾਅਦ ਵਿੱਚ
ਅਨੁਵਾਦ ਵੱਖਰਾ ਨਾ ਜਾਪੇ, ਕਿਉਂਕਿ ਉਸ ਨੂੰ ਬਦਲਣ ਤੇ ਐਪਲੀਕੇਸ਼ਨ ਵਿੱਚ ਉਪਲੱਬਧ ਹੋਣ ਵਿੱਚ ਸਮਾਂ ਲੱਗ ਜਾਂਦਾ ਹੈ।

ਕੰਪਨੀ ਦੇ ਕੰਮ ਨੂੰ ਕੰਪਨੀ ਦੇ ਆਈਡੀ ਰਾਹੀਂ ਹੀ ਕਰੋ ਤਾਂ ਚੰਗਾ ਰਹੇਗਾ।

>
> Bai ji.. mainu jado confusion hoondi aa mai tuhaaday kolo hi puchhnaa...
> kyon k tusi meri har chitthi da jawaab jaroor dinday ho.. es lai
> tuhaaday naal ik saanjh jehi ho jaandi aa, bakiyaa naal ajay mera waah
> hi ni peya..
>
> haan sach..mai ABRT tay RHEL6 di translation v kiti tay.. ABRT master di
> translation v complete karan di koshish kar reha haan... par sabh tou
> waddi confusion eh hoondi aa.. k kis project tay kamm karna jarrori aa
> tay kis di priority ghatt aa.. bass priorities samjh ni aondiya kayi
> waari...
>

ਜਿਹੜੀ ਤਰਜੀਹ (priority) ਅਕਸਰ ਲੋੜ ਮੁਤਾਬਕ ਰਹਿੰਦੀ ਹੈ। ਇੱਥੇ ਤੁਹਾਡੀ ਤਰਜੀਹ ਕੰਪਨੀ ਨੇ ਦੱਸਣੀ
ਤੇ ਪੰਜਾਬੀ ਟੀਮ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਟੀਮ ਲਈ ਏਬੀਆਰਟੀ ਜਾਂ ਲੈਬਵਰਟ ਦਾ ਕੋਈ
ਬਹੁਤਾ ਮਹੱਤਵ ਨਹੀਂ ਹੈ, ਪਰ ਐਨਾਕਾਂਡਾ ਵਗੈਰਾ ਹੈ ਇਸਕਰਕੇ ਕਈ ਵਾਰ ਹੁੰਦਾ ਹੈ ਕਿ ਸਾਂਝੀ ਤਰਜੀਹ ਰਹਿੰਦੀ ਹੈ।

ਜੇ ਕੋਈ ਸਲਾਹ ਦੀ ਲੋੜ ਹੋਵੇ ਤਾਂ ਮੇਲਿੰਗ ਲਿਸਟ ਉੱਤੇ ਭੇਜ ਸਕਦੇ ਹੋ। ਪਰ ਮੇਰੀ ਅੰਗਰੇਜ਼ੀ ਲੈਟਿਨ ਵਿੱਚ ਤੇ
ਪੰਜਾਬੀ ਗੁਰਮੁਖੀ ਵਿੱਚ ਹੀ ਚੰਗੀ ਹੈ (ਪੰਜਾਬੀ ਨੂੰ ਲੈਟਿਨ ਵਿੱਚ ਚੰਗੀ ਤਰ੍ਹਾਂ ਪੜ੍ਹ ਨੀਂ ਸਕਦਾ, ਜਿਸ ਨੂੰ
ਪੜ੍ਹਨ ਦੀ ਬਹੁਤ ਸਿੱਖਣ ਦੀ ਕੋਸ਼ਿਸ਼ ਕੀਤੀ, ਪਰ ਬਹੁਤਾ ਸੁਧਾਰ ਨੀਂ ਕਰ ਸਕਿਆ)

ਧੰਨਵਾਦ ਸਹਿਤ

--
A S Alam
Punjabi Open Source Team

------------------------------------------------------------------------------

Reply all
Reply to author
Forward
0 new messages