[Punjabi-users] ਜਰਾ ਬਚ ਕੇ ਮੋੜ ਤੋਂ ...

1 view
Skip to first unread message

Arvinder Singh Kang

unread,
Jun 20, 2008, 7:30:47 PM6/20/08
to Punjab...@lists.sourceforge.net
ਵੀਰੋ

ਅਜੀਤ ਜਲੰਧਰ ਦੀ website spyware install ਕਰ
ਰਹੀ ਹੈ ।

ਪਹਿਲਾ ਸਫਾ ਖੋਲਦਿਆਂ ਹੀ ਇਕ exe
download ਹੋ ਰਹੀ ਹੈ ।

ਲਿਨਕਸ ਤੇ ਮੈਕ ਵਾਲੇ ਵੀਰਾਂ ਨੂੰ
ਕੋਈ ਚੱਕਰ ਨਹੀਂ , ਪਰ ਵਿੰਡੋ
ਵਾਲੇ ਵੀਰ ਬੱਚ ਕੇ ।

ਵੇਰਵੇ ਦੀ blog post ਏਥੇ ਵੇਖ ਸਕਦੇ ਹੋ http://arvinderkang.com/2008/06/20/ajitjaland
harcom-now-proudly-serves-you-spyware/

ਤੁਹਾਡਾ ਅਾਪਣਾ

ਅਰਵਿੰਦਰ ਿਸੰਘ ਕੰਗ
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users

H.S.

unread,
Jun 21, 2008, 11:30:14 PM6/21/08
to punjab...@lists.sourceforge.net
Arvinder Singh Kang wrote:
>
> ਤੁਹਾਡਾ ਅਾਪਣਾ

ਮੋਨੂੰ ਲਗਦਾ ਹੈ ਕਿ ਉੱਤੇ "ਆ" (single key for this) ਦੀ ਬਜਾਏ "ਅ + ਾ" (two keys)
ਟਾਈਪ ਹੋ ਗਏ ਹਨ।


> ਅਰਵਿੰਦਰ ਿਸੰਘ ਕੰਗ

ਤੇ ਇਥੇ "ਸਿੰਘ" (ਿ is typed after typing ਸ) ਦੀ ਬਜਾਏ "ਿ + ਸੰਘ" (ਿ was typed
before ਸ)।

ਅਰਵਿੰਦਰ ਵੀਰ, ਇਹ ਈਮੇਲ ਕਿਡ਼ੇ client ਵਿੱਚ ਲਿਖਿਆ ਸੀ? ਕੋਈ ਖਾਸ ਗਲ ਨਹੀ, ਉਂਜ ਹੀ ਪਤਾ
ਕਰਨਾ ਸੀ ਕਿ ਕਿਤੇ Unicode input ਦਾ ਕੋਈ ਚੱਕਰ ਤੇ ਨਹੀ?

->HS

H.S.

unread,
Jun 21, 2008, 11:21:08 PM6/21/08
to punjab...@lists.sourceforge.net
Arvinder Singh Kang wrote:
> ਵੀਰੋ
>
> ਅਜੀਤ ਜਲੰਧਰ ਦੀ website spyware install ਕਰ
> ਰਹੀ ਹੈ ।
>
> ਪਹਿਲਾ ਸਫਾ ਖੋਲਦਿਆਂ ਹੀ ਇਕ exe
> download ਹੋ ਰਹੀ ਹੈ ।
>
> ਲਿਨਕਸ ਤੇ ਮੈਕ ਵਾਲੇ ਵੀਰਾਂ ਨੂੰ
> ਕੋਈ ਚੱਕਰ ਨਹੀਂ , ਪਰ ਵਿੰਡੋ
> ਵਾਲੇ ਵੀਰ ਬੱਚ ਕੇ ।
>
> ਵੇਰਵੇ ਦੀ blog post ਏਥੇ ਵੇਖ ਸਕਦੇ ਹੋ http://arvinderkang.com/2008/06/20/ajitjaland
> harcom-now-proudly-serves-you-spyware/
>
> ਤੁਹਾਡਾ ਅਾਪਣਾ
>
> ਅਰਵਿੰਦਰ ਿਸੰਘ ਕੰਗ

ਮੈਂ FF3, Windows XP (fully updated), ਵਿੱਚ ਅਜੀਤ ਦਾ ਹੋਮਪੇਜ ਖੋਲਿਆ ਪਰ ਕੋਈ ਪੌਪਅਪ ਨਹੀ
ਆਇਆ। ਕੋਈ ਜ਼ਰੀਆ ਹੈ ਪਤਾ ਕਰਨਦਾ ਕਿ scan-2.exe ਜਾਂ ਕੋਈ ਹੋਰ .exe ਫ਼ਾਈਲ ਡਾਊਨਲੋਡ ਹੋਈ ਹੈ ਕਿ
ਨਹੀ?

ਜੇ ਇਹ ਸ਼ੱਕ ਹੋਰ ਡੂੰਗਾ ਹੋ ਜਾਂਦਾ ਹੈ ਤਾਂ ਮੈ XP virtual machine ਚਲਾ ਕਿ ਹੋਰ ਤਫ਼ਤੀਸ਼ ਕਰਨ ਦੀ
ਕੋਸ਼ਿਸ਼ ਕਰ ਸਕਦਾ ਹਾਂ।

->HS

H.S.

unread,
Jun 22, 2008, 12:17:56 AM6/22/08
to punjab...@lists.sourceforge.net
Arvinder Singh Kang wrote:
> ਵੀਰੋ
>
> ਅਜੀਤ ਜਲੰਧਰ ਦੀ website spyware install ਕਰ
> ਰਹੀ ਹੈ ।
>
> ਪਹਿਲਾ ਸਫਾ ਖੋਲਦਿਆਂ ਹੀ ਇਕ exe
> download ਹੋ ਰਹੀ ਹੈ ।
>
> ਲਿਨਕਸ ਤੇ ਮੈਕ ਵਾਲੇ ਵੀਰਾਂ ਨੂੰ
> ਕੋਈ ਚੱਕਰ ਨਹੀਂ , ਪਰ ਵਿੰਡੋ
> ਵਾਲੇ ਵੀਰ ਬੱਚ ਕੇ ।
>
> ਵੇਰਵੇ ਦੀ blog post ਏਥੇ ਵੇਖ ਸਕਦੇ ਹੋ http://arvinderkang.com/2008/06/20/ajitjaland
> harcom-now-proudly-serves-you-spyware/
>


Weird! I don't think my first reply to this post made it to the list.

Anyway, I checked in Windows XP (fully updated) and running FF3. Opening
Ajit's home page did not show any file downloads. Any idea how I can
confirm that no file is being downloaded?

If this deserves more attention, I can try opening the page in IE in a
virtual XP machine.

->HS

Reply all
Reply to author
Forward
0 new messages