ਕਿਰਪਾ ਕਰਕੇ ਆਪਣੇ ਬਾਰੇ ਕੁਝ ਜਾਣਕਾਰੀ ਦੇਣ ਦੀ ਖੇਚਲ ਕਰੋਗੇ (ਜੇ ਪੰਜਾਬੀ ਵਿੱਚ ਲਿਖ ਦੇਵੋਗੇ ਤਾਂ ਚੰਗਾ
ਰਹੇਗਾ)। ਇਸ ਨਾਲ ਪੰਜਾਬੀ ਗਰੁੱਪ ਵਿੱਚ ਕੰਮ ਵੰਡਣ ਸੌਖ ਰਹੂਗੀ।
ਧੰਨਵਾਦ ਸਹਿਤ
ਆਲਮ
--
A S Alam
Punjabi Open Source Team
------------------------------------------------------------------------------
Learn the latest--Visual Studio 2012, SharePoint 2013, SQL 2012, more!
Discover the easy way to master current and previous Microsoft technologies
and advance your career. Get an incredible 1,500+ hours of step-by-step
tutorial videos with LearnDevNow. Subscribe today and save!
http://pubads.g.doubleclick.net/gampad/clk?id=58040911&iu=/4140/ostg.clktrk
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users
ਕਿਰਪਾ ਕਰਕੇ ਆਪਣੇ ਬਾਰੇ ਕੁਝ ਜਾਣਕਾਰੀ ਦੇਣ ਦੀ ਖੇਚਲ ਕਰੋਗੇ (ਜੇ ਪੰਜਾਬੀ ਵਿੱਚ ਲਿਖ ਦੇਵੋਗੇ ਤਾਂ ਚੰਗਾ ਰਹੇਗਾ)। ਇਸ ਨਾਲ ਪੰਜਾਬੀ ਗਰੁੱਪ ਵਿੱਚ ਕੰਮ ਵੰਡਣ ਸੌਖ ਰਹੂਗੀ।
ਉੱਤੇ ਖਾਤਾ ਬਣਾ ਲਵੋ।
ਉਬਤੂੰ ਵਾਸਤੇ
https://launchpad.net/ubuntu
ਖਾਤਾ ਬਣਾ ਲਵੋ। ਆਨਲਾਈਨ ਟਰਾਂਸਲੇਸ਼ਨ ਕਰ ਸਕਦੇ ਹੋ।
> ਕਿਰਪਾ ਕਰਕੇ ਮੈਨੂ ਸਾਰੇ ਪਰੋਜੇਕਟਸ ਜਿੰਨਾ ਲਈ ਇਹ ਗਰੋਪ ਟਰਾਸਲੇਸਣ ਦਾ ਕੰਮ ਕਰਦਾ ਹੈ ਉਸਦੇ ਲਿੰਕ ਵੀ
> ਦੇ ਦਿਓ।
> --
>
> Thanks
> Arshpreet singh
> http://arshpreetsingh.wordpress.com/
ਉਬਤੂੰ ਜਾਂ ਫੇਡੋਰਾ ਲਈ ਕੰਮ ਕਰ ਸਕਦੇ ਹੋ। ਫੇਡੋਰਾ ਉੱਤੇ
http://zanata.org/
https://www.transifex.com/
ਉੱਤੇ ਖਾਤਾ ਬਣਾ ਲਵੋ।
------------------------------------------------------------
ਸਤਿ ਸ਼੍ਰੀ ਅਕਾਲ,
ਪਪੰਜਾਬੀ ਵਰਤੋਂਕਾਰ ਸਮੂਹ ਵਿੱਚ ਆਪ ਜੀ ਦਾ ਸਵਾਗਤ ਹੈ।
ਅਮਨਦੀਪ ਸਿੰਘ