ਪੰਜਾਬੀ ਮੇਲਿੰਗ ਲਿਸਟ ਉੱਤੇ ਲਿਖਣ ਲਈ ਧੰਨਵਾਦ ਹੈ। ਉਮੀਦ ਹੈ ਕਿ ਤੁਸੀਂ ਵਪਾਰਕ ਕੰਮ ਕਰਦੇ ਹੋਏ
ਕਮਿਊਨਟੀ ਨਾਲ ਚੰਗੇ ਸਬੰਧ ਬਣਾਈ ਰੱਖੋ ਸਕੋਗੇ।
> ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਆਪਣੀ ਮਾਂ ਬੋਲੀ ਨਾਲ ਬੇਹੱਦ ਮੋਹ ਹੈ ਅਤੇ ਹਮੇਸ਼ਾਂ ਇਸ ਦੀ ਬਿਹਤਰੀ ਲਈ
> ਯਤਨਸ਼ੀਲ ਰਹਿੰਦਾ ਹਾਂ। ਕੁੱਝ ਸਾਲ ਅਜਾਦਾਨਾ ਤੌਰ ਤੇ ਕੰਮ ਕਰਨ ਤੋਂ ਬਾਅਦ ਮੈਂ www.vehdaa.com
> <http://www.vehdaa.com> ਨਾਲ ਪੰਜਾਬੀ ਅਨੁਵਾਦਕ ਦੇ ਤੌਰ ਤੇ ਵੀ ਜੁੜਿਆ ਰਿਹਾ ਹਾਂ।
>
ਇੱਥੇ ਪੰਜਾਬੀ ਨਾਲ ਮੋਹ ਦਾ ਮਹੱਤਵ ਤਾਂ ਸ਼ਾਇਦ ਹੈ, ਪਰ ਇਸ ਦੇ ਯੂਜ਼ਰ ਕੋਈ ਨਹੀਂ ਹਨ (ਨਾ ਵਪਾਰਕ ਨਾ
ਦੂਜੇ), ਇਹ ਮੋਹ ਵੀ ਵਪਾਰਕ ਹੀ ਰਹਿ ਜਾਂਦਾ ਹੈ।
> ਮੈਂ ਹਾਲ ਹੀ ਵਿੱਚ ਰੈੱਡ ਹੈਟ ਕੰਪਨੀ ਵਿੱਚ ਤਕਨੀਕੀ ਅਨੁਵਾਦਕ ਪੰਜਾਬੀ ਪੱਧਰ ੧ ਦੇ ਤੌਰ ਤੇ ਨੌਕਰੀ ਦੀ
> ਸ਼ੁਰੂਆਤ ਕੀਤੀ ਹੈ। ਮੈਨੂੰ ਆਪ ਸਭ ਦੇ ਸਾਥ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ ਪੈਂਦੀ ਰਹੇਗੀ। ਉਮੀਦ ਕਰਦਾ ਹਾਂ
> ਕਿ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋਗੇ ਤੇ ਮੈਨੂੰ ਆਪ ਸਭ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।
>
> ਮੇਰੀ ਤੁੱਛ ਬੁੱਧੀ ਅਨੁਸਾਰ ਅਗਰ ਮੇਰੀ ਕਿਤੇ ਵੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ ਤਿਆਰ ਹਾਂ।
>
> ਆਪ ਜੀ ਦਾ ਅਗਾਊਂ ਧੰਨਵਾਦ
> ਅਮਨਦੀਪ ਸਿੰਘ
>
ਜੇ ਆਪਣੇ ਈਮੇਲ ਦੇ ਆਈਡੀ ਨਾਲ ਵੀ ਇਹ ਨਾਂ ਲਿਖਿਆ ਜਾਵੇ ਤਾਂ ਵੱਧ ਸਾਰਥਕ ਹੋ ਸਕਦਾ ਹੈ।
ਧੰਨਵਾਦ ਸਹਿਤ
ਆਲਮ
>
> ------------------------------------------------------------------------------
> See everything from the browser to the database with AppDynamics
> Get end-to-end visibility with application monitoring from AppDynamics
> Isolate bottlenecks and diagnose root cause in seconds.
> Start your free trial of AppDynamics Pro today!
> http://pubads.g.doubleclick.net/gampad/clk?id=48808831&iu=/4140/ostg.clktrk
>
>
>
> _______________________________________________
> Punjabi-users mailing list
> Punjab...@lists.sourceforge.net
> https://lists.sourceforge.net/lists/listinfo/punjabi-users
>
--
A S Alam
Punjabi Open Source Team
------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users
> ਉਮੀਦ ਹੈ ਕਿ ਮੈਂ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਾਂਗਾ।
> ਰੱਬ ਰਾਖਾ
> ਅਮਨਦੀਪ ਸਿੰਘ ਸੈਣੀ
> jim...@gmail.com <mailto:jim...@gmail.com>
>
>
> 2013/7/19 Aman Alam <apree...@gmail.com <mailto:apree...@gmail.com>>
> <mailto:Punjab...@lists.sourceforge.net>
> > https://lists.sourceforge.net/lists/listinfo/punjabi-users
> >
>
>
> --
> A S Alam
> Punjabi Open Source Team