National Media Ad Campaign designed by Obama’s Media Team being launched on CNN, FOX and social media to create Awareness about Sikhs and Sikh Identity.
Sunday October 2 at 5:30 PM
Please see attached for details.
Durham, North Carolina, Gala event of National Sikh Campaign!
Please share!
ਅਮਰੀਕਾ ਵਿੱਚ ਸਿੱਖਾਂ ਦੀ ਪਹਿਚਾਣ ਅਤੇ ਿਸੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਫੰਡ ਰੇਜਿੰਗ ਗਾਲਾ!!
To support a national media initiative to educate fellow Americans about Sikhs and Sikhism, a fundraising gala is being held at Tandoor Indian Restaurant in Durham, North Carolina.
Join to support this most critical outreach effort by the Sikhs.
Entertainment by Devenderpal Singh of Indian Idol fame.
A TV ad campaign will be launched and money is being raised to run these ads on National, local and the social media. Ads made by President Obama's media team, have been tested and over 65% of Americans will have a positive opinion about Sikhs after the campaign.
ਸਿੱਖੀ ਦੀ ਪਹਿਚਾਣ ਆਮ ਅਮਰੀਕਨਾਂ ਤੱਕ ਪਹੁੰਚਾਉਣ ਲਈ ਨੈਸ਼ਨਲ ਸਿੱਖ ਕੰਪੈਨ ਨਾਮ ਦੀ ਸੰਸਥਾ ਵਲੋਂ ਫੰਡਰੇਜਿੰਗ ਗਾਲਾ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸਵਿੱਚ ਦੇਵਿੰਦਰਪਾਲ ਸਿੰਘ ਇੰਡੀਅਨ (Devenderpal Singh) ਆਈਡਲ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ਕਰਨਗੇ ।
ਰਾਸ਼ਟਰੀ ਸਿੱਖਮੁਹਿੰਮ ਇੱਕ ਇਤਹਾਸਿਕ , ਪ੍ਰਧਾਨਗੀ ਸਟਾਈਲ ਮੀਡੀਆ ਮੁਹਿੰਮ ਵਜੋਂ ਚਲਾਈ ਜਾ ਰਹੀ ਹੈ । ਇਸ ਮੁਹਿੰਮ ਲਈ ਪ੍ਰਧਾਨ ਉਬਾਮਾ ਦੀ ਮੀਡੀਆ ਫਰਮਦੀਆਂ ਸੇਵਾਵਾਂਆਪਣੇ ਪ੍ਰਚਾਰ ਲਈ ਲਈਆਂ ਗਈਆਂ ਸਨ । ਇਸ ਮੁਹਿੰਮ'ਚ ਸਿੱਖਾਂ ਦੀ ਪਗੜੀ ਦੇ ਬਰਾਬਰਤਾ ਅਤੇ ਇਨਸਾਫ ਦੇਸਿਧਾਂਤ ਨੂੰ ਅਮਰੀਕਾ ਦੇ ਸਮੂਹਰਾਸ਼ਟਰੀ ਚੈਨਲਾਂ, ਲੋਕਲ ਮੀਡੀਆ ਅਤੇ ਸੋਸ਼ਲ ਮੀਡੀਆ ਿਵੱਚ ਐਡਜ ਰਾਹੀਂ ਪ੍ਰਚਾਰਿਆ ਜਾਵੇਗਾ। ਇਹ ਐਡਜ ਦੇਖਕੇ 65% ਤੋਂ ਵੱਧ ਅਮਰੀਕਨਾਂ ਿਵੱਚ ਿਸੱਖਾਂਪ੍ਰਤੀ ਿਪਆਰ ਤੇ ਸਤਕਾਰ ਦੀ ਭਾਵਨਾ ਪੈਦਾ ਹੋਵੇਗੀ।
ਅਮਰੀਕਾ ਵਿੱਚ ਸਿੱਖਾਂਦੀ ਲੰਮੀ ਠਹਿਰ ਅਤੇ ਸਫਲਤਾ ਦੇ ਬਾਵਜੂਦ ਵੀ ਬਹੁਤੇ ਅਮਰੀਕਨ ਲੋਕ ਸਿੱਖ ਧਰਮ ਅਤੇ ਸਿੱਖੀ ਬਾਰੇ ਜਾਣੂ ਨਹੀਂ ਹਨ। ਉਹ ਸਿੱਖਾਂ ਦੀ ਸ਼ਾਨਪੱਗੜੀ ਬਾਰੇ ਵੀਜਾਣੂ ਨਹੀਂ। ਸਿੱਖਾਂ ਦੀ ਅਧੂਰੀ ਪਛਾਣ ਕਾਰਨ ਸਮੇਂ ਸਮੇਂ ਉਹਨਾਂ ਨੂੰ ਕਈ ਅਮਰੀਕਨਾਂ ਵਲੋਂ ਹਿੰਸਾ ਅਤੇ ਬੁਰੇ ਸ਼ਬਦਾਂ ਦੇ ਬਾਣ ਝੱਲਣੇ ਪੈਂਦੇ ਹਨ। ਆਓਰਲਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਆਪਣੇ ਬਚਿਆਂ ਦਾ ਉਜਲਾ ਭਵਿਖ ਘੜੀਏ।
Donate at the website: www.sikhcampaign.org
ALL DONATIONS ARE TAX-DEDUCTIBLE.