Gnome 2-22 Released [Punjabi fully supported]

已查看 2 次
跳至第一个未读帖子

A S Alam

未读,
2008年3月13日 23:33:152008/3/13
收件人 punjab...@lists.sourceforge.net
ਸਤਿ ਸ੍ਰੀ ਅਕਾਲ ਦੋਸਤੋ,

ਗਨੋਮ 2-22 ਰੀਲਿਜ਼ ਹੋ ਗਿਆ ਹੈ ਕੱਲ੍ਹ। ਇਸ ਵਿੱਚ ਕੀ ਨਵਾਂ ਅਤੇ ਕੀ ਸੁਧਾਰਿਆ ਹੈ,
ਬਾਰੇ ਜਾਣਕਾਰੀ ਲਈ ਵੇਖੋ:
http://library.gnome.org/misc/release-notes/2.22/index.html.pa

ਰੀਲਿਜ਼ ਨੋਟਿਸ ਪੰਜਾਬੀ ਵਿੱਚ ਹੈ ਅਤੇ ਗਨੋਮ 2-22 ਵਿੱਚ ਪੰਜਾਬੀ ਉਪਲੱਬਧ ਹੈ,
ਜੋ ਕਿ 95% ਤੋਂ ਵੱਧ ਅਨੁਵਾਦਿਤ ਹੈ।

ਲਾਈਵ ਸੀਡੀ ਡਾਊਨਲੋਡ ਵੀ ਨੇ ਅਤੇ ਜੇ ਤੁਸੀਂ ਉਬਤੂੰ, ਓਪਨ-ਸੂਸੇ, ਫੇਡੋਰਾ
ਵਰਤਦੇ ਹੋ ਤਾਂ ਇਹ ਪੈਕੇਜ ਆਸਾਨੀ ਨਾਲ ਅੱਪਡੇਟ ਕਰਕੇ ਵੇਖ ਸਕਦੇ ਹੋ!

ਸੁਝਾਆਵਾਂ ਲਈ ਧੰਨਵਾਦ ਰਹੇਗਾ!

ਤੁਹਾਡਾ ਸਨੇਹੀ
ਅਮਨ
--
A S Brar
Punjabi Translator

RGX

未读,
2008年4月10日 02:16:362008/4/10
收件人 Punjabi Translation
sir ji
where can i get the live CD and how much i will have to pay. can i
get that by post?
reply soon

Amanpreet Singh

未读,
2008年4月10日 05:08:492008/4/10
收件人 punjabi-t...@googlegroups.com
On Thursday 10 April 2008 11:46:36 am RGX wrote:
> sir ji
> where can i get the live CD and how much i will have to pay. can i
> get that by post?
> reply soon
>
ਲਾਈਵ ਸੀਡੀ ਕੇਵਲ ਪੰਜਾਬੀ ਲਈ ਨਹੀਂ ਹੈ, ਬਲਕਿ ਅੰਗਰੇਜ਼ੀ ਲਈ ਹੈ ਅਤੇ ਇਸ
ਲਿੰਕ ਰੀਲਿਜ਼ ਨੋਟਿਸ ਵਿੱਚ ਵੇਖ ਸਕਦੇ ਹੋ, ਪਰ ਪੰਜਾਬੀ ਵਿੱਚ
ਉਪਲੱਬਧ ਨਹੀਂ ਹੈ
ਧੰਨਵਾਦ ਸਹਿਤ
ਅਮਨਪਰੀਤ
--
Amanpreet Singh

RGX

未读,
2008年4月10日 06:01:042008/4/10
收件人 Punjabi Translation
ਪਰ ਲਿਖਆ ਤਾਂ ਹੈ ਕੀ "ਰੀਲਿਜ਼ ਨੋਟਿਸ ਪੰਜਾਬੀ ਵਿੱਚ ਹੈ ਅਤੇ ਗਨੋਮ 2-22 ਵਿੱਚ
ਪੰਜਾਬੀ ਉਪਲੱਬਧ ਹੈ,
ਜੋ ਕਿ 95% ਤੋਂ ਵੱਧ ਅਨੁਵਾਦਿਤ ਹੈ। "

RGX

未读,
2008年4月10日 06:13:322008/4/10
收件人 Punjabi Translation
ਮਾਫ ਕਰਨਾ ਵੀਰ ਜੀ ਹੁਨ ਮੇਨੂ ਪਤਾ ਲੱਗ ਗਆ ਹੈ ।
> > Amanpreet Singh- Hide quoted text -
>
> - Show quoted text -
回复全部
回复作者
转发
0 个新帖子