ਪੋਸਟ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਟਰਾਂਸਲੇਸ਼ਨ ਲਈ ਕੰਮ ਕਰ ਰਹੀ
ਟੀਮ ਹੈ, ਜੋ ਸ਼ਾਇਦ ਅੱਜ ਤੱਕ ਅਸੀਂ ਮੁਫ਼ਤ ਹੀ ਕਰਦੇ ਰਹੇ ਹਾਂ, ਖਾਸ ਕਰ
ਜਿੱਥੇ ਵੀ ਓਪਨ ਸੋਰਸ ਲਈ ਕੀਤਾ ਹੈ।
ਪਰੋਜੈਕਟ ਦਾ ਨਾਂ ਸਤਲੁਜ ਹੈ: http://www.satluj.org/
ਮੇਲਿੰਗ ਲਿਸਟ ਉਪਲੱਬਧ ਹਨ, ਕੁਝ ਬਲਾਗ ਵੀ ਲਿਖੇ ਹਨ
ਅਤੇ ਕੁਝ ਤਕਨੀਕੀ ਸਹਿਯੋਗ ਵੀ ਦੇ ਰਹੇ ਹਾਂ।
ਖੈਰ ਤੁਹਾਡਾ ਇਸ ਗਰੁੱਪ ਵਿੱਚ ਸਵਾਗਤ ਹੈ ਅਤੇ ਹੋਰ
ਜਾਣਕਾਰੀ ਲਈ ਲਿਖਣਾ ਨਾ ਭੁੱਲੋ, ਕਹਿਣ ਸੁਣਨ ਲਈ
ਹੀ ਤਾਂ ਏਥੇ ਤੁਹਾਡੇ ਸਾਹਮਣੇ ਹਾਂ।
ਧੰਨਵਾਦ
ਪੰਜਾਬੀ ਟੀਮ ਵਲੋਂ
ਅਮਨਪਰੀਤ ਸਿੰਘ ਆਲਮ
----- ਮਾਂ-ਬੋਲੀ ਦੀ ਸੇਵਾ ਨਾਲੋੱ ਵੱਡੀ ਸੇਵਾ ਕੋਈ ਨਹੀਂ। --------