Query about jhelum Keyboard

11 views
Skip to first unread message

shavinder singh

unread,
Oct 2, 2009, 4:28:27 PM10/2/09
to punjabi-t...@googlegroups.com

This is an off topic question. Kindly excuse my trangression.

I have been using lipikaar FF extension for my modest gurmukhi typing needs. Today(after ages) I started on jhelum keyboard using scim. The problem right now is that I cant find the ਸ਼ key anywhere. Its not even there on the screenshot at sutlej website. Any ideas on this?

shavinder singh

A S Alam

unread,
Oct 2, 2009, 9:18:02 PM10/2/09
to punjabi-t...@googlegroups.com

Most Characters with ., are typed with using
<Character>+ ਼ ( Z) from Jhelum Layout,
we have 5 such characters, instead of including directly those, it was
more easy to use with
ਸ਼ = ਸ (;)+ ਼(Z)
ਫ਼ = ਫ(P)+਼(Z)
ਖ਼=ਖ(K)+਼(Z)

etc...
Hope this helps

THanks

shavinder singh

unread,
Oct 3, 2009, 8:19:57 AM10/3/09
to punjabi-t...@googlegroups.com
ਬਹੁਤ ਧੰਨਵਾਦ,
ਇਕ ਹੋਰ ਗੱਲ ਇਹ ਪੁੱਛਣੀ ਸੀ ਕਿ ਤੁਸੀਂ ਫੋਨੈਟਿਕ ਤੇ ਜੇਹਲਮ ਵਿੱਚੋਂ ਕਿਹੜੇ ਕੀ-ਬੋਰਡ ਸਿੱਖਣਾ ਚਾਹੀਦਾ ਹੈ? ਅਤੇ ਕਿਉਂ? ਵੈਸੇ ਫੋਨੈਟਿਕ ਜੇਹਲਮ ਨਾਲੋਂ ਕਾਫੀ ਸੌਖਾ ਲਗ ਰਿਹਾ ਹੈ।

ਧੰਨਵਾਦ
ਸ਼ਵਿੰਦਰ ਸਿੰਘ

A S Alam

unread,
Oct 3, 2009, 11:37:28 AM10/3/09
to punjabi-t...@googlegroups.com
ਸ਼ਨਿੱਚਰ , 2009-10-03, 17:49 ਵਜੇ +0530, shavinder singh ਨੇ ਲਿਖਿਆ:

> ਬਹੁਤ ਧੰਨਵਾਦ,
> ਇਕ ਹੋਰ ਗੱਲ ਇਹ ਪੁੱਛਣੀ ਸੀ ਕਿ ਤੁਸੀਂ ਫੋਨੈਟਿਕ ਤੇ ਜੇਹਲਮ ਵਿੱਚੋਂ ਕਿਹੜੇ ਕੀ-ਬੋਰਡ
> ਸਿੱਖਣਾ ਚਾਹੀਦਾ ਹੈ? ਅਤੇ ਕਿਉਂ? ਵੈਸੇ ਫੋਨੈਟਿਕ ਜੇਹਲਮ ਨਾਲੋਂ ਕਾਫੀ ਸੌਖਾ ਲਗ ਰਿਹਾ
> ਹੈ।

ਫੋਨੈਟਿਕ ਹੈ ਤਾਂ ਸੌਖਾ, ਪਰ ਉਸ ਵਿੱਚ ਕੁਝ ਯੂਨੀਕੋਡ ਦੀ ਵਰਤੋਂ ਦੌਰਾਨ ਅਜਿਹੀਆਂ
ਸਮੱਸਿਆਵਾਂ ਹਨ, ਜਿੰਨ੍ਹਾਂ ਨੂੰ
ਅੱਜ ਤਾਂ ਸੁਲਝਾਇਆ ਨਹੀਂ ਗਿਆ ਹੈ ਅਤੇ ਜੇ ਤੁਸੀਂ ਲਗਾਤਾਰ ਯੂਨੀਕੋਡ ਵਰਤੋਂਗੇ (ਜਾਂ
ਵਰਤਦੇ ਹੋ) ਤਾਂ
ਤੁਹਾਨੂੰ ਇਹ ਸਮੱਸਿਆ ਹੌਲੀ ਹੌਲੀ ਦਿਸਣਗੀਆਂ, ਜਿਸ ਨੂੰ ਠੀਕ ਕਰਨ ਲਈ ਕਾਫ਼ੀ ਸਮਾਂ
ਲੱਗਦਾ ਹੈ!

ਇਸ ਵਿੱਚ (ੋ), (ਿ),(ੀ),(ੁ),(ੂ) (ੋ),(ੌ) ਆਦਿ ਨਾਲ ਕੁਝ ਕੁ ਸਮੱਸਿਆਵਾਂ ਹਨ,
ਜੋ ਪਹਿਲਾਂ ਵਾਰ ਵਰਤੋਂ ਵਿੱਚ ਸ਼ਾਇਦ ਨਾ ਲੱਭਣ ਜਾਂ ਛੇਤੀ ਨਾ ਲੱਭਣ, ਪਰ ਕੁਝ ਓਪਰੇਟਿੰਗ
ਸਿਸਟਮ ਉਹ
ਉਜਾਗਰ ਕਰ ਦਿੰਦੇ ਹਨ, ਸੋ ਮੇਰੀ ਨਿੱਜੀ ਸਲਾਹ ਹੈ ਕਿ ਫੋਨੈਟਿਕ ਸੌਖਾ ਹੋਣ ਦੇ ਬਾਵਜੂਦ
ਵਰਤਣ ਤੋਂ ਬਚਾਅ
ਲੰਮੇ ਸਮੇਂ ਦੌਰਾਨ ਚੰਗਾ ਹੈ ਜੀ
ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ ਜੀ

ਧੰਨਵਾਦ ਸਹਿ


shavinder singh

unread,
Oct 3, 2009, 12:13:48 PM10/3/09
to punjabi-t...@googlegroups.com
ਬਹੁਤ ਬਹੁਤ ਸ਼ੁਕਰੀਆ,

ਬਸ ਠੀਕ ਹੈ ਫੇਰ, ਮੈਂ ਜੇਹਲਮ ਤੇ ਹੀ ਜ਼ੋਰ ਲਾਉਨਾ ਹਾਂ,

ਵੈਸੇ ਇਸ ਵਕਤ ਮੈਂ ਜੇਹਲਮ ਹੀ ਪ੍ਰਯੋਗ ਕਰ ਰਿਹਾ ਹਾਂ।

ਸ਼ੁਕਰੀਆ

ਸ਼ਵਿੰਦਰ ਸਿੰਘ

2009/10/3 A S Alam <apb...@gmail.com>
Reply all
Reply to author
Forward
0 new messages