ਟਰਾਂਸਲੇਸ਼ਨ ਦੇ ਸ਼ਬਦਾਂ ਵਿੱਚ ਇੱਕ ਅਹਿਮ ਤਬਦੀਲੀ ਬਾਰੇ ਸੁਝਾਅ ਚਾਹੀਦੇ ਹਨ:
Maximum - ਅਧਿਕਤਮ (ਵੱਧੋ-ਵੱਧ) (ਹੁਣ ਤੱਕ ਵਰਤਦੇ) = ਮੈਕਸੀਮੱਮ (ਸੁਝਾਅ)
Minimum- ਅਪਲੀਕਰਨ/ਘੱਟੋ-ਘੱਟ (ਹੁਣ ਵਰਤਦੇ ਹਾਂ) = ਮਿੰਨੀਮੱਮ (ਸੁਝਾਅ)
(ਜਦੋਂ ਵਿੰਡੋ ਨੂੰ ਵੱਡਾ/ਛੋਟਾ ਕਰਨਾ ਹੋਵੇ ਤਾਂ ਵਰਤੇ ਜਾਂਦੇ ਹਨ)
ਇਸ ਦੇ ਨਾਲ ਦੇ ਦੋ ਸ਼ਬਦ ਹੋਰ ਹਨ,
Un-Maximum - ਅਣ-ਮੈਕਸੀਮੱਮ
Un-Minimum - ਅਣ-ਮਿੰਨੀਮੱਮ
Maximize (ਮੈਕਸੀਮਾਈਜ਼)
minimize (ਮਿੰਨੀਮਾਈਜ਼)
ਇਹ ਤਬਦੀਲੀ ਬਹੁਤ ਵੱਡੇ ਪੱਧਰ ਉੱਤੇ ਪਰਭਾਵਿਤ ਕਰੇਗੀ ਪੂਰੀ ਟਰਾਂਸਲੇਸ਼ਨ ਨੂੰ, ਇਸਕਰਕੇ
ਦੱਸੋ ਕਿ ਤੁਸੀਂ ਕੀ ਸੋਚਦੇ ਹੋ, ਕੀ ਇਹ ਸਹੀਂ ਰਹੇਗਾ ਜਾਂ ਮੌਜੂਦਾ (ਅਪਲੀਕਰਨ/ਅਧਿਕਤਮ) ਨੂੰ
ਵਰਤਣਾ ਹੀ ਠੀਕ ਹੈ?
ਤੁਹਾਡੇ ਵੱਡਮੁੱਲੇ ਟਾਈਮ ਲਈ ਧੰਨਵਾਦ
ਧੰਨਵਾਦ
--
A S Brar
Punjabi Translator