ਅਸੀਂ ਗਰੁੱਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ spam links
ਗਰੁੱਪ ਨੂੰ ਮੇਲ ਨਾ ਹੋਣ ।
ਜੇ ਤੁਸੀਂ ਪੰਜਾਬੀ translation ਦੇ active member ਹੋ ਤਾਂ ਇਸ message ਨੂੰ ਇਕ
reply ਕਰਨ ਦੀ ਕਿਰਪਾਲਤਾ ਕਰਨੀ ਤਾਂ ਜੋ email bots ਨੂੰ ਪਛਾਣ ਕੇ ਬਾਹਰ ਕੱਢਿਆ ਜਾ
ਸਕੇ ।
(If you are an active member of the group please give a personalized
reply to this message, so that we can recognize and weed out the spam
bots.)
ਧੰਨਵਾਦ
ਅਰਵਿੰਦਰ ਕੰਗ