FF3beta2 ਫਾਇਰਫਾਕਸ 3 ਬੀਟਾ 2 ਪੰਜਾਬੀ ਵਿੱਚ ਟੈਸਟ ਕਰੋ!

2 views
Skip to first unread message

A S Alam

unread,
Dec 12, 2007, 8:10:15 PM12/12/07
to punjab...@lists.sf.net, punjabi-t...@googlegroups.com
ਸਤਿ ਸ੍ਰੀ ਅਕਾਲ,

ਫਾਇਰਫਾਕਸ 3 ਬੀਟਾ 2 (b2) ਪੰਜਾਬੀ 'ਚ ਉਪਲੱਬਧ ਹੋਇਆ ਹੈ, ਹੁਣ ਇਸ
ਨੂੰ ਟੈਸਟ ਕਰਨ ਦੀ ਲੋੜ ਹੈ। ਜਿਸ ਕਿਸੇ ਦੋਸਤ/ਮਿੱਤਰ ਕੋਲ ਟਾਈਮ ਹੋਵੇ ਤਾਂ
ਇਹ ਕਰਨ ਦੀ ਖੇਚਲ ਕਰੇ। ਹੇਠ ਲਿਖੇ ਡਾਊਨਲੋਡ ਉਪਲੱਬਧ ਹਨ:
ਵਿੰਡੋ (Windows):
ftp://ftp.mozilla.org/pub/mozilla.org/firefox/nightly/3.0b2-candidates/rc1/firefox-3.0b2.pa-IN.win32.installer.exe

ਲੀਨਕਸ:
ftp://ftp.mozilla.org/pub/mozilla.org/firefox/nightly/3.0b2-candidates/rc1/firefox-3.0b2.pa-IN.linux-i686.tar.bz2

ਮੈਕ (MAC):
ftp://ftp.mozilla.org/pub/mozilla.org/firefox/nightly/3.0b2-candidates/rc1/firefox-3.0b2.pa-IN.mac.dmg

ਪੰਜਾਬੀ ਦੀ ਨਵੀਂ ਟਰਾਂਸਲੇਸ਼ਨ, ਕੀਤੇ ਸੁਧਾਰ ਕਿਵੇਂ ਲੱਗੇ ਦੱਸਣ ਦੀ ਖੇਚਲ ਕਰਨੀ!
ਬਾਕੀ ਹੁਣ ਛੇਤੀ ਹੀ ਰੀਲਿਜ਼ ਹੋਣ ਦੀ ਤਿਆਰੀ ਚੱਲ ਰਹੀ ਹੈ ਅਤੇ ਇਹ ਲਗਭਗ ਪੂਰਾ ਹੈ!!

ਹੋਰ ਜਾਣਕਾਰੀ ਲਈ ਵੇਖੋ (More Details):

http://quality.mozilla.org/en/node/1131
---
A S Brar
Punjabi Translator

RGX

unread,
Jan 8, 2008, 10:07:01 PM1/8/08
to Punjabi Translation
ਸਤਿ ਸ੍ਰੀ ਅਕਾਲ,
i have used previous version and now i amdownloadin this version to
test. using punjabi in computer is very good experience. i have
windows xp with punjabi Language interface pack which works on SP-2
and i have office 2003 with LIP punjabi. its gud way to promote our
language!

A P Singh

unread,
Jan 11, 2008, 5:52:06 AM1/11/08
to Punjabi Translation
ਤੁਹਾਡੇ ਜਵਾਬ ਲਈ ਸਭ ਤੋਂ ਪਹਿਲਾਂ ਧੰਨਵਾਦ ਜੀ,
ਬਿਲਕੁੱਲ ਤੁਹਾਡੇ ਨਾਲ ਸਹਿਮਤ ਹਾਂ ਕਿ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ
ਲਾਜ਼ਮੀ ਹੈ ਕਿ ਅਸੀਂ ਇਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੱਧ ਤੋਂ ਵੱਧ
ਜਤਨ ਕਰੀਏ

ਧੰਨਵਾਦ ਸਹਿਤ
ਅਮਨਪਰੀਤ ਸਿੰਘ ਆਲਮ
Reply all
Reply to author
Forward
0 new messages