On Apr 10, 9:12 am, RGX <
ak47w...@gmail.com> wrote:
> ਵੀਰ ਜੀ ਤੂਸੀ punjabi translation group ਦਾ file ਵਾਲਾ ਕੋਨਾ ਦੇਖੋ ਜੀ ।
> rgxpunjabi.ttf v1.1 ਅਤੇ rgxpunjabi.ttf ਦੇਖੋ ਜੀ ।
> ਧੰਨਵਾਦ ।
>
ਓਹੋ, ਮੈਂ ਕਦੇ ਗੂਗਲ 'ਚ ਇਹ ਵਰਤਿਆ ਨੀਂ ਸੀ, ਇਹ ਨਵੀਂ ਚੀਜ਼ ਰਹੀ,
ਧੰਨਵਾਦ, ਬਾਕੀ ਫੋਂਟ ਵਰਤ ਕੇ ਜਵਾਬ ਭੇਜਦਾ ਵਾਂ
ਧੰਨਵਾਦ ਸਹਿਤ
ਅਮਨ