Punjabi Font Shayari

4 views
Skip to first unread message

Rahul

unread,
Jun 20, 2014, 10:48:22 AM6/20/14
to punjabi-s...@googlegroups.com


ਯਾਰਾਂ ਨੂੰ ਪਾਰਟੀ ਦਾ ਬਹਾਨਾ ਚਾਹੀਦਾ,
ਕਹਿੰਦੇ ਪਾਰਟੀ ਦਾ ਯਾਰਾਂ ਨੂੰ ਬਹਾਨਾ ਚਾਹੀਦਾ,
ਆਸ਼ਕੀ ਦਾ ਚੜਿਆ ਤਰਾਨਾ ਚਾਹੀਦਾ,
ਅੱਧੇ ਨੰਬਰਾਂ ਨਾਲ ਭਾਵੇ ਹੋਏ ਅਸੀਂ ਪਾਸ ਜੀ,
ਯਾਰਾਂ ਨੂੰ ਪਾਰਟੀ ਦੀ ਬਣੀ ਰਹਿੰਦੀ ਆਸ ਜੀ.
ਸੁਖ ਹੋਵੇ ਜਾ ਦੁਖ ਸਹੇਲੀ ਜਾਵੇ ਛੱਡ ਜੀ
ਭਾਵੇ ਸਾਡੇ ਘਰੋ ਦੇਣ ਕੱਢ ਜੀ,
ਦੁਖ ਵਿੱਚ ਗਮ ਨੂੰ ਭਲਾਉਣ ਵਾਲੀ ਪਾਰਟੀ,
ਸੁਖ ਵਿੱਚ ਜਸ਼ਨ ਮਨਾਉਣ ਵਾਲੀ ਪਾਰਟੀ,
ਕਹਿੰਦੇ ਫ੍ਰੀਜ਼ ਵਿੱਚ 4-5 ਬੀਅਰ ਦੀ ਲੋੜ ਹੈ,
ਅਲਮਾਰੀ ਵਿੱਚ ਥੋੜਾ ਕਰਿਆਨਾ ਚਾਹੀਦਾ.
ਯਾਰਾਂ ਨੂੰ ਪਾਰਟੀ ਦਾ ਬਹਾਨਾ ਚਾਹੀਦਾ,
ਬਸ ਯਾਰਾਂ ਨੂੰ ਪਾਰਟੀ ਦਾ ਬਹਾਨਾ ਚਾਹੀਦਾ.

Hindi Shayari
Reply all
Reply to author
Forward
0 new messages