Description
ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਸਾਹਿਤ ਦੇ ਨਵੇਂ ਪੁੰਗਰ ਰਹੇ ਲੇਖਕਾਂ ਨੂੰ ਸਾਰਥਕ ਸੇਧ ਦੇਣੀ ਤੇ ਸਥਾਪਤ ਲੇਖਕਾਂ ਦਾ ਯੋਗ ਸਨਮਾਨ ਕਰਨਾ ਹੈ। "Online ਚਰਚਾ" ਗਰੁੱਪ, ਸਭਾ ਦੇ ਸਮੂਹ ਮੈਬਰਾਨ ਨੂੰ ਇੱਕ ਨਿਰੰਤਰ ਚਰਚਾ ਸਥਾਨ ਮੁਹਈਆ ਕਰਵਾਉਣ ਲਈ ਸਥਾਪਿਤ ਕੀਤਾ ਗਿਆ ਹੈ।