yogesh kumar
unread,Mar 13, 2012, 12:52:07 PM3/13/12Sign in to reply to author
Sign in to forward
You do not have permission to delete messages in this group
Either email addresses are anonymous for this group or you need the view member email addresses permission to view the original message
to cse-b07
College ਜਾਣ ਲੱਗ ਪਈ,
Suit ਛੱਡ ਪਟਿਆਲਾ Top,
Gucci ਦੇ ਪਾਉਣ ਲੱਗ ਪਈ,
...
Low Waist ਦੀਆ ਪਾ ਕੇ,
ਲੱਕ ਹਿਲਾਉਣ ਲੱਗ ਪਈ,
ਮਾਪੇ ਕਹਿੰਦੇ ਕੁੜੀ ਸਾਡੀ,
College ਜਾਣ ਲੱਗ ਪਈ,
ਕੱਪੜੇ ਓ ਪਾਉਦੀ ਸਾਰੇ,
Brand ਨਵੇਂ ਕੱਢ ਕੇ,
ਵਾਲਾਂ ਦੇ Style ਏਦਾ,
ਜਿਓਂ ਰੱਖੀ ਕਣਕ ਛੱਟ ਕੇ,
ਪਾ ਸੁਰਮਾ ਅੱਖਾਂ ਦੇ ਵਿਚ,
ਅੱਖ ਮਟਕਾਉਣ ਲੱਗ ਪਈ,
ਮਾਪੇ ਕਹਿੰਦੇ ਕੁੜੀ ਸਾਡੀ,
College ਜਾਣ ਲੱਗ ਪਈ,
ਪਿੰਡੌ ਬਾਹਰ ਨਿਕਲਦੇ ਸਾਰ,
ਵੱਖਰੀ ਹੌਗੀ ਤੌਰ,
Bisleri ਦੇ ਪਾਣੀ ਪੀਵੇ,
ਛੱਡੇ ਪਿੰਡ ਦੇ ਬੌਰ,
ਸਾਗ ਮੱਕੀ ਦੀ ਰੌਟੀ ਛੱਡ,
Burger Pizze ਖਾਣ ਲੱਗ ਪਈ,
ਮਾਪੇ ਕਹਿੰਦੇ ਕੁੜੀ ਸਾਡੀ,
College ਜਾਣ ਲੱਗ ਪਈ,
ਜਿਦ ਕਰ ਕੇ ਲਈ ਉਹਣੇ,
Scooty Active,
ਨੰਬਰ ਲਿਆ LUDHIANA ਦਾ,
PB 10 U 1816
ਲਾ ਅੈਨਕਾਂ ਕਾਲੀਆ Scooty,
ਨਾਲ Bullet ਦੇ ਰਲਾਉਣ ਲੱਗ ਪਈ,
ਮਾਪੇ ਕਹਿੰਦੇ ਕੁੜੀ ਸਾਡੀ,
College ਜਾਣ ਲੱਗ ਪਈ,
Mobile ਲਿਆ ਉਹਣੇ Nokia,
ਲਿਆ ਅਜੇ ਉਹਣੇ ਭਲਕੇ,
ਸਾਰਾ ਦਿਨ ਉਹਦੀ ਜੇਬ ਚ ਹੁੰਦਾ,
ਰਾਤੀ ਸਾਉਣਾ ਸਿਰਾਣੇ ਹੇਠ ਧਰ ਕੇ,
ਪੜਣ ਬਹਾਨੇ ਕੱਲੀ ਸਾਂਉਦੀ,
Missed Call ਜਦੌ ਦੀ ਆਉਣ ਲੱਗ ਪਈ,
ਮਾਪੇ ਕਹਿੰਦੇ ਕੁੜੀ ਸਾਡੀ,
College ਜਾਣ ਲੱਗ ਪਈ ... ....