few lines from my heart............

2 views
Skip to first unread message

Asija máý bể bád bừt pểŕfểćtlý gőőd át ít●

unread,
Apr 3, 2012, 10:39:29 AM4/3/12
to CSE07
ਉਹਨੇ ਸਾਨੂੰ ਕਦੇ ਯਾਦ ਨਾ ਕੀਤਾ...
ਨਾ ਯਾਰੀ ਹੁੰਦਿਆਂ ਨਾ ਯਾਰੀ ਟੁੱਟਣ ਦੇ ਬਾਦ ਕੀਤਾ ...
ਅਸੀਂ ਉਸ ਦੇ ਦਿਲ ਦੀ ਡੁੰਗਾਈ ਤੱਕ ਪਹੁੰਚ ਨਾ ਸਕੇ ...
ਸ਼ਾਇਦ ਅਸੀਂ ਜ਼ਿੰਦਾ ਦਿਲੀ ਤੇ ਉਸ ਨੇ ਮਜਬੂਰੀ ਚ’ ਪਿਆਰ ਕੀਤਾ ...
ਪਰ ਫਿਰ ਵੀ ਗਿਲਾ ਨਹੀਂ ਉਸ ਸ਼ਖਸ਼ ਤੋਂ ...
ਭਾਵੇਂ ਉਹਨੇ ਸਾਨੂੰ ਬਰਬਾਦ ਕੀਤਾ ...
ਵੱਸਦਾ ਰਹੇ ਸੱਜਣ ਮੇਰਾ ..
ਉਹਨੇ ਝੂਠਾ ਈ ਸਹੀ ਸਾਨੂੰ ਪਿਆਰ ਤਾਂ ਕੀਤਾ ….
Reply all
Reply to author
Forward
0 new messages