ताज़ा ताज़ा है कलाम

1 view
Skip to first unread message

Narinder Kumar

unread,
May 8, 2025, 6:01:48 PMMay 8
to dhan nirankar
धन निरंकार जी 🙏

ताज़ा ताज़ा है कलाम
है सलाम तुझे
मेरे अहसास ने
भेजा है फिर पैग़ाम तुझे

तू संगी साथी हमसफ़र हमनुमा
सोचता हूँ कि क्या दूँ मैं नाम तुझे

मेरी मंज़िल मेरी राह मेरी चाह है तू
सोचता हूँ इनायत का कया दूँ दाम तुझे

एहसास तो रहता है हर वक़्त तेरा
याद करता हूँ सुबह शाम तुझे

“मस्त”लिखता हूँ पजीराई तेरी
जबसे जाना है मुरशिद से अल्लाह राम तुझे।

धन निरंकार जी🙏

ਨਹੀਂ ਲਾਜ਼ਿਮੀ ਹਿੰਦੂ ਮੁਸਲਮਾਨ ਹੋਣਾਂ
ਬਹੁਤ ਲਾਜ਼ਿਮੀ ਹੈ ਲੇਕਿਨ ਇਨਸਾਨ ਹੋਣਾਂ

ਨਹੀਂ ਜਰੂਰੀ ਧਨਵਾਨ ਵਿਦਵਾਨ ਹੋਣਾਂ
ਬਹੁਤ ਲਾਜਿਮੀ ਹੈ ਲੇਕਿਨ ਬਾਇਮਾਨ ਹੋਣਾਂ

ਨਹੀਂ ਜਰੂਰੀ ਬਹੁਤ ਮਸ਼ਹੂਰ ਹੋਣਾਂ
ਬਹੁਤ ਲਾਜਿਮੀ ਹੈ ਲੇਕਿਨ ਬਾਧਿਆਨ ਹੋਣਾਂ

ਮੌਤ ਤਾਂ ਆਏਗੀ ਨਹੀਂ ਲੋੜ ਸੰਭਲਣ ਦੀ
ਬਹੁਤ ਜਰੂਰੀਹੈ ਲੇਕਿਨ ਜਿੰਦਗੀ ਤੋਂ
ਸਾਵਧਾਨ ਹੋਣਾਂ।

"ਮਸਤ" ਦੁਨੀਆਂ ਅਪਨਾਵੇ ਯਾ ਠੁਕਰਾਵੇ
ਕੋਈ ਫਰਕ ਨਹੀਂ ਪੈਂਦਾ
ਲੇਕਿਨ ਬਹੁਤ ਜਰੂਰੀ ਹੈ ਦਰ ਰੱਬ ਦੇ ਪਰਵਾਨ ਹੋਣਾਂ


It is not necessary to be Hindu or Muslim.
It is very necessary but be a good human

not necessary to be very rich or scholar
It is very necessary to be honest

It is not necessary to be very famous
very important to be focused on god

Death will come, there is no need to be careful
But it’s very important to
Be careful from life

"Mast" world, adopt it or reject it
it doesn't matter
But it is very important to have God's approval.
Reply all
Reply to author
Forward
0 new messages