Gall kariya kar gehraai di

0 views
Skip to first unread message

Narinder Kumar

unread,
Aug 28, 2025, 8:22:10 AM (12 days ago) Aug 28
to dhan nirankar
Dhan Nirankar ji 🙏

☀️ਗੱਲ ਕਰਿਆ ਕਰ ਗਹਿਰਾਈ ਦੀ
ਰੱਖ ਪਾਸੇ ਗਠੜੀ ਚਤੁਰਾਈ ਦੀ

ਜਿੱਥੇ ਹੱਕ ਸੱਚ ਦੀ ਗੱਲ ਹੋਵੇ ਉਥੇ
ਝੂਠ ਦੀ ਝਂਡੀ ਨਹੀਂ ਲਹਿਰਾਈ ਦੀ

ਨਾ ਤੇਰਾ ਨਾ ਮੇਰਾ ਇਹ ਜੱਗ ਹੈ
ਬਹੁਤੀ ਚੌਧਰ ਨਹੀਂ ਜਮਾਈ ਦੀ

ਤਨ ਮਿੱਟ ਜਾਣਾਂ ਸਭ ਮੁਕ ਜਾਣਾਂ
ਜਿਂਦ ਨਾਮ ਦੇ ਲੇਖੇ ਲਾਈ ਦੀ

"ਮਸਤ" ਸ਼ੁਕਰ ਜਿਕਰ ਕਰਕੇ ਰੱਬ ਦਾ
ਜੋ ਮਿਲੇ ਉਸ ਵਿੱਚ ਖੁਸ਼ੀ ਮਨਾਈਦੀ

Talk about the depth
Keep the bundle of cleverness on the other side.
Where there is a matter of truth
There is no flag of falsehood

This world is neither yours nor mine
Do not try to rule the world

The body will be wiped out, everything will be finished
The life will be worth living in the name of God

"Mast" thanks to the remembrance of God
Rejoice in whatever you get.
Reply all
Reply to author
Forward
0 new messages