[Writers Against Terrorism] Jogi - lyrics - now in Panjabi

2 views
Skip to first unread message

balihai

unread,
Oct 2, 2010, 4:40:44 AM10/2/10
to writers-agai...@googlegroups.com
ਰੱਬਾ ਮੇਰੇ ਰੱਬਾ...

ਮੈਂ ਬੈਠਾ ਜੋਗੀ ਜੇਹਾ...
ਮੈਂ ਬੈਠਾ ਧਯਾਨ ਕਾਰਾਂ...
ਮਿਤਿਚ ਨਿਸ਼ਾਨ ਪੈਰੇੰ ਦੇ ਅੰਡੇ ਸਬ੍ਬੇ ਤੇਰੀ ਔਰ...
ਜਾਂਦਾ ਕੋਈ ਐਥੋ ਨਾਈ, ਸਬ ਚਾਵਾਂ ਤੇਰਾ ਗੋਰ...

ਓਹ... ਨਾਨਕ ਬੋਲਾ ਏਕ ਓਮਕਾਰਾ...
ਮੈਂ ਬੋਲਾ ਤੇਰਾ ਨਾਮ ...

ਓਹ ਰੱਬਾ... ਓਹ ਰੱਬਾ...

ਦੂਰ ਨਚਦਾ ਮੋਰ ਵੇਖੋ... ਚੀਖਾ ਮਾਰੇ ਜੋਰ ਦਿਯਾ
ਹਾਏ... ਬੁਲਾਂਦਾ ਓਹ ਬਰਸਾਤਾਂ ਨੂ ਕੇ ਜਾਨੇ ਆਪਣੇ ਮੀਤ ਨੂ...
ਦਿਲ ਫੂਂਕਾ ਧਯਾਨ ਫੂਂਕਾ
ਮੰਨ ਕਮਲਾ ਮੈਨੂ ਦਸੇ

ਨਾਨਕ ਬੋਲਾ ਏਕ ਓਮਕਾਰਾ...
ਮੈਂ ਬੋਲਾ ਤੇਰਾ ਨਾਮ ...
ਹੋ ਰੱਬਾ ... ਰੱਬਾ ਵੇ ...

ਘਰ ਮੈਂ ਚਾਦ੍ਯਾ .. ਪਿੰਡ ਮੈਂ ਚਾਦ੍ਯਾ
ਚਾਦ੍ਯਾ ਹੁਣ ਮੈਂ ਜਾਗ ਸਾਰਾ ...
ਹੁਣ ਮੈਂ ਉਠ ਆਯਾ ਤੇਰੇ ਕੁਲ ...
ਪ੍ਯਾਰ ਨਾਲ ਤੂ ਹੇਠ ਵੈਦਯਾ ....
ਮੰਨ ਰਾਂਝ ਆ ਪ੍ਰੀਤ ਪ੍ਰੀਤ ਵਿਚ ਜੋਗੀ ਹੋਯਾ ...
ਕੀ ਜਾਨੇ ਕੇਡੀ ਹੀਰ ਲਾਏ ਜੋਗ ਲੇਯ ...

ਓਹ ਰੱਬਾ .... ਰੱਬਾ ...
ਮੇਰੇ ਰੱਬਾ .... ਹੋਊ
ਰੱਬਾ ਮੇਰੇ ਰੱਬਾ ....

--
Posted By balihai to Writers Against Terrorism on 6/02/2010 01:58:00 PM
Reply all
Reply to author
Forward
0 new messages