[Punjabi-users] Style and Convention Guide for Punjabi

5 views
Skip to first unread message

Jaswinder Singh

unread,
Feb 24, 2012, 5:45:54 AM2/24/12
to fuel-d...@lists.fedorahosted.org, punjabi-users
Hi

I proud to announce that we prepared first draft for "Style and Convention Guide for Punjabi" in Open Source.
Purpose of this Style Guide is to provide guidlines for the localizer/Translators to translate Open Source Softwares in Punjabi (Gurmukhi Script).
A proper communications is very much necessary particularly in the case of Open Source and Free software communities
where continuously new translators are joining in their community team and start working on their language.

They should know the method and ways by which translation are being done in the community.

Please go through it and send us feedback at  fuel-d...@lists.fedorahosted.org

More Detail:
https://fedorahosted.org/fuel/wiki/fuel-punjabi
http://svn.fedorahosted.org/svn/fuel/fuel-punjabi/

-----------------------
Jaswinder Singh
+91-9860018101

A S Alam

unread,
Mar 7, 2012, 5:43:06 AM3/7/12
to punjab...@lists.sf.net
ਸਟਾਈਲ ਗਾਈਡ ਤਿਆਰ ਕਰਨ ਲਈ ਧੰਨਵਾਦ ਬਾਈ ਜੀ
ਬਹੁਤ ਹੀ ਵਧੀਆ ਕੰਮ ਕੀਤਾ ਹੈ। ਮੈਂ ਛੇਤੀ ਹੀ ਇਸ ਲਈ ਸੁਝਾਅ ਭੇਜਣ ਦੀ ਖੇਚਲ ਕਰਾਂਗਾ।

ਧੰਨਵਾਦ

> ------------------------------------------------------------------------------
> Virtualization & Cloud Management Using Capacity Planning
> Cloud computing makes use of virtualization - but cloud computing
> also focuses on allowing computing to be delivered as a service.
> http://www.accelacomm.com/jaw/sfnl/114/51521223/
> _______________________________________________
> Punjabi-users mailing list
> Punjab...@lists.sourceforge.net
> https://lists.sourceforge.net/lists/listinfo/punjabi-users
>

--
A S Alam
---------

------------------------------------------------------------------------------
Virtualization & Cloud Management Using Capacity Planning
Cloud computing makes use of virtualization - but cloud computing
also focuses on allowing computing to be delivered as a service.
http://www.accelacomm.com/jaw/sfnl/114/51521223/
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users

Arvinder Singh Kang

unread,
Mar 9, 2012, 2:40:49 PM3/9/12
to punjab...@lists.sf.net
Jaswinder Singh Ji

Great effort on the style guide. I'll try to send in my inputs as well.

Arvinder Singh Kang


From: A S Alam <apree...@gmail.com>
To: punjab...@lists.sf.net
Sent: Wednesday, March 7, 2012 4:43 AM
Subject: Re: [Punjabi-users] Style and Convention Guide for Punjabi

A S Alam

unread,
Mar 15, 2012, 8:15:09 AM3/15/12
to punjab...@lists.sf.net
ਹਾਂ ਜੀ,
ਇਹ ਗਾਈਡ ਤਾਂ ਵਾਕਿਆ ਹੀ ਬਹੁਤ ਵਧੀਆ ਰਹੀ ਹੈ, ਖਾਸ ਕਰਕੇ ... ਨੂੰ ਲੋੜ ਮੁਤਾਬਕ ਵਰਤਣ ਦੀ
ਦਿੱਤੀ ਗਈ ਚੋਣ ਤਾਂ ਬੇਸ਼ੱਕ ਗੁੱਡ ਕਦਮ ਹੈ।

ਮੈਂ ਸਰਸਰੀ ਨਿਗ੍ਹਾ ਮਾਰੀ ਸੀ ਅਤੇ ਕੁਝ ਸੁਝਾਅ ਹਨ ਜੋ ਕਿ ਗਾਈਡ ਵਿੱਚ ਕੀਤੇ ਜਾਣੇ ਚਾਹੀਦੇ ਹਨ।

ਅੱਗੇ ਦਿੱਤੇ ਲੜੀ ਨੰਬਰ ਮੁਤਾਬਕ ਵੇਖ ਸਕਦੇ ਹੋ:

ਧੰਨਵਾਦ ਸਹਿਤ

4.6 ACCELERATORS

" So for translating in Punjabi as well, original
English accelerators are being be used. So we should follow this conventions"

ਬੇਸ਼ੱਕ ਅੰਗਰੇਜ਼ੀ ਵਿੱਚ ਇਹ ਹੋ ਸਕਦਾ ਹੈ, ਕਿਉਂਕਿ ਉਹ ਅੰਗਰੇਜ਼ੀ ਦੇ ਹੀ ਵਰਤਦੇ ਹਨ,
ਪਰ ਪੰਜਾਬੀ ਦੇ ਅਨੁਵਾਦ ਵਿੱਚ ਇਹ ਚੰਗੇ ਨਹੀਂ ਜਾਪਦੇ, ਸਾਨੂੰ
ਐਕਸਰਲੇਟਰਾਂ ਨੂੰ ਪੰਜਾਬੀ ਵਿੱਚ ਹੀ ਵਰਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਨਾ ਵੀ
ਅਨੁਵਾਦ ਕੀਤਾ ਜਾ ਰਿਹਾ ਹੈ, ਉਸ ਵਿੱਚ ਇਹ ਪੰਜਾਬੀ ਵਿੱਚ ਲਿਖਣ
ਦੀ ਪਿਰਤ ਪਾਉਣੀ ਚਾਹੀਦੀ ਹੈ। ਵਰ੍ਹੇ 2012 ਵਿੱਚ ਇਹ ਕੰਮ ਜਾਰੀ ਰਹੇਗਾ ਅਤੇ ਉਮੀਦ ਹੈ
ਕਿ ਪਹਿਲਾਂ ਗਨੋਮ, ਫਾਇਰਫਾਕਸ ਅਤੇ ਲਿਬਰੇਆਫਿਸ 'ਚ ਇਹਨਾਂ
ਨੂੰ ਬਦਲ ਦਿੱਤਾ ਜਾਵੇ।
ਜੇ ਤੁਸੀਂ ਹਾਲੇ ਵੀ ਅੰਗਰੇਜ਼ੀ ਵਿੱਚ ਵਰਤ ਰਹੇ ਹੋ ਤਾਂ ਇਹ ਕੰਮ ਨੂੰ ਸੁੱਧ ਕਰਨਾ
ਸ਼ੁਰੂ ਕਰੋ ਜੀ ਤਾਂ ਕਿ ਪੰਜਾਬੀ ਦੇ ਪਰਵੇਸ਼ਕਾਂ (ਐਕਸਲੇਟਰ) ਨੂੰ ਲੋਕਾਂ ਲਈ ਦਿੱਤਾ
ਜਾ ਸਕੇ।

4.9. NUMERALS
"So we will use 0, 1, 2, 3, 4, 5, 6, 7, 8, and 9 instead of ੦, ੧, ੨,
੩, ੪, ੫, ੬, ੭, ੮ and ੯."

ਬੇਸ਼ੱਕ 0,1 ਚੱਲਦੇ ਹਨ, ਪਰ ਸਾਨੂੰ ਆਪਣੀ ਭਾਸ਼ਾ ਲਈ ਗੁਰਮੁਖੀ ਅੰਕ ਦੀ ਵਰਤੋਂ ਉੱਤੇ
ਜੋਰ ਦੇਣਾ ਚਾਹੀਦਾ ਹੈ। ਇਹ ਭਾਗ ਨੂੰ ਬਦਲਣ ਦੀ ਲੋੜ ਹੈ। ਅਤੇ
ਅਨੁਵਾਦ ਵਿੱਚ ਇਸ ਦੀ ਵਰਤੋਂ ਨੂੰ ਜਾਰੀ ਰੱਖੋ ਜੀ ਤਾਂ ਕਿ ਇਹ ਅੰਕ ਕਿਤੇ ਲੁਪਤ ਹੀ ਨਾ ਹੋ ਜਾਣ।


4.12. ACRONYMS

ਇਸ ਨੂੰ ਪੰਜਾਬੀ ਵਿੱਚ ਲਿਖਣ 'ਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ ਹੈ, ਜਦੋਂ ਤੱਕ ਕਿ
ਇਹ ਟੈਗ ਨਾ ਹੋਵੇ।

4.14. KEYS NAME

ਸਵਿੱਚਾਂ ਦੇ ਨਾਂ ਪੰਜਾਬੀ ਵਿੱਚ ਲਿਖੇ ਜਾਣੇ ਚਾਹੀਦੇ ਹਨ, ਜਿਵੇਂ ਕਿ ਗਨੋਮ ਵਿੱਚ
ਦਿੱਤਾ ਹੋਇਆ ਤਾਂ ਕਿ ਪੰਜਾਬੀ ਵਰਤਣ ਵਾਲੇ ਨੂੰ ਅੰਗਰੇਜ਼ੀ ਸਮਝਣ ਦੀ ਲੋੜ
ਨਾ ਰਹੇ।

--


On Fri, Feb 24, 2012 at 4:15 PM, Jaswinder Singh <j.phu...@gmail.com> wrote:

> ------------------------------------------------------------------------------
> Virtualization & Cloud Management Using Capacity Planning
> Cloud computing makes use of virtualization - but cloud computing
> also focuses on allowing computing to be delivered as a service.
> http://www.accelacomm.com/jaw/sfnl/114/51521223/
> _______________________________________________
> Punjabi-users mailing list
> Punjab...@lists.sourceforge.net
> https://lists.sourceforge.net/lists/listinfo/punjabi-users
>

--
A S Alam
---------
------------------------------------------------------------------------------

This SF email is sponsosred by:
Try Windows Azure free for 90 days Click Here
http://p.sf.net/sfu/sfd2d-msazure

Reply all
Reply to author
Forward
0 new messages